ਬ੍ਰੈਸਟ ਕੈਂਸਰ ਦੇ ਕਾਰਨ ਤੇ ਇਸਦੇ ਲੱਛਣ ਕੀ ਹਨ

ਬ੍ਰੈਸਟ ਕੈਂਸਰ ਦੇ ਕਾਰਨ ਤੇ ਇਸਦੇ ਲੱਛਣ ਕੀ ਹਨ
ਪ੍ਰਕਾਸ਼ਿਤ

ਬ੍ਰੈਸਟ ਕੈਂਸਰ ਦੇ ਮੁੱਖ ਲੱਛਣਾਂ ਵਿੱਚ ਬ੍ਰੈਸਟ ਵਿੱਚ ਕਿਸੇ ਗੰਢ ਜਾਂ ਗੁਟਲੀ ਦਾ ਹੋਣਾ, ਜਿਸ ਵਿੱਚ ਦਰਦ ਨਾ ਹੋਵੇ, ਨਿੰਪਲ ਵਿੱਚੋਂ ਪਾਣੀ ਆਉਣਾ, ਨਿੰਪਲ ਵਿੱਚੋਂ ਕਈ ਤਰ੍ਹਾਂ ਦਾ ਪਾਣੀ ਆ ਸਕਦਾ ਹੈ ਪਰ ਜੇ ਉਹ ਖੂਨ ਵਰਗਾ ਲਾਲ ਰੰਗ ਦਾ ਜਾਂ ਸਫੈਦ ਪਾਣੀ ਵਰਗਾ ਉਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)