You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਜਰਮਨੀ 'ਚ ਵਿਸਾਖੀ ਸਮਾਗਮ ਦੌਰਾਨ ਇੱਕ ਗੁਰਦੁਆਰੇ 'ਚ ਦੋ ਧਿਰਾਂ ਵਿਚਾਲੇ ਝੜਪਾਂ ਹੋਈਆਂ, ਹੁਣ ਤੱਕ ਕੀ-ਕੀ ਪਤਾ ਹੈ
ਜਰਮਨੀ ਦੇ ਮੋਰਸ ਗੁਰਦੁਆਰੇ ਵਿੱਚ ਵਿਸਾਖੀ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਝਗੜਾ ਹੋਇਆ, ਚਾਰ ਜ਼ਖਮੀ ਹੋਏ। ਪੁਲਿਸ ਦੀ ਜਾਂਚ ਜਾਰੀ ਹੈ।
ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਸ਼ੋਰਟਸ ਪਾ ਕੇ ਪ੍ਰਦਰਸ਼ਨ ਕਿਉਂ ਕਰ ਰਹੇ ਹਨ, ਰੋਸ ਦੀ ਵਜ੍ਹਾ ਕੀ ਹੈ
ਤਮਿਲ ਨਾਡੂ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੇ ਸ਼ੋਰਟਸ ਬਾਰੇ ਬਿਆਨ ਤੋਂ ਬਾਅਦ ਵਿਵਾਦ ਹੋਇਆ, ਜਿਸ ਦੇ ਖਿਲਾਫ ਵਿਦਿਆਰਥੀਆਂ ਨੇ ਵੱਡਾ ਪ੍ਰਦਰਸ਼ਨ ਕੀਤਾ।
ਈਰਾਨ ਜੰਗ 'ਤੇ ਅਲ-ਕਾਇਦਾ ਚੁੱਪ ਕਿਉਂ ਹੈ, ਇਸ ਚੁੱਪੀ ਦੇ ਕੀ ਮਾਅਨੇ ਕੱਢੇ ਜਾ ਰਹੇ ਹਨ
ਅੱਤਵਾਦੀ ਸੰਗਠਨ ਅਲ਼ ਕਾਇਦਾ 28 ਫ਼ਰਵਰੀ ਤੋਂ ਸ਼ੁਰੂ ਹੋਈ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਅਤੇ ਉਸ ਦੇ ਵਿਆਪਕ ਅਸਰ ਬਾਰੇ ਖ਼ਾਸ ਤੌਰ ’ਤੇ ਚੁੱਪ ਰਿਹਾ ਹੈ।
ਪੰਜਾਬੀ ਮੂਲ ਦੀ ਮੀਨੂ ਬੱਤਰਾ ਨੂੰ ਅਮਰੀਕਾ ਵਿੱਚ ਹਿਰਾਸਤ 'ਚ ਲਏ ਜਾਣ ਦੇ ਵਿਰੋਧ ਵਿੱਚ ਲੋਕ ਆ ਰਹੇ ਅੱਗੇ, ਜਾਣੋ ਪੂਰਾ ਮਾਮਲਾ ਕੀ ਹੈ
ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਮੀਨੂ ਬੱਤਰਾ ਦੇ ਚਾਰ ਬੱਚੇ ਅਤੇ ਉਨ੍ਹਾਂ ਨੂੰ ਜਾਣਨ ਵਾਲੇ ਲੋਕ ਉਨ੍ਹਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜ ਰਹੇ ਹਨ।
ਨਮਾਜ਼ ਬਾਰੇ ਬਣਾਈ ਵੀਡੀਓ ਕਾਰਨ 'ਸ਼ਾਰਕ ਟੈਂਕ ਇੰਡੀਆ' ਦੀ ਜੱਜ ਨਮਿਤਾ ਥਾਪਰ ਦੀ ਸੋਸ਼ਲ ਮੀਡੀਆ 'ਤੇ ਹੋ ਰਹੀ ਟ੍ਰੋਲਿੰਗ, ਕੀ ਹੈ ਪੂਰਾ ਵਿਵਾਦ
ਨਮਿਤਾ ਥਾਪਰ ਨੇ 'ਨਮਾਜ਼ ਦੇ ਸਿਹਤ ਨੂੰ ਫ਼ਾਇਦਿਆਂ' ਬਾਰੇ ਵੀਡੀਓ ਪੋਸਟ ਕੀਤੀ ਸੀ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੇ ਹਨ।
166 ਸਾਲ ਪੁਰਾਣੇ ਸਕੂਲ ਨੂੰ ਢਾਹੁਣ ਦਾ ਵਿਰੋਧ, ਕਰਤਾਰ ਸਿੰਘ ਸਰਾਭਾ ਨਾਲ ਇਸ ਸਕੂਲ ਦਾ ਕੀ ਸੀ ਸਬੰਧ, ਵਿਦਿਆਰਥੀ ਤੇ ਪਿੰਡ ਵਾਸੀ ਕੀ ਮੰਗ ਕਰ ਰਹੇ?
ਬ੍ਰਿਟਿਸ਼ ਹਕੂਮਤ ਵੱਲੋਂ ਸ਼ੁਰੂ ਕੀਤੇ ਗਏ ਇਸ ਸਕੂਲ ਦੀ ਪੁਰਾਣੀ ਇਮਾਰਤ ਨੂੰ ਪੰਜਾਬ ਸਰਕਾਰ ਨੇ ਅਣਸੁਰੱਖਿਅਤ ਐਲਾਨ ਦਿੱਤਾ ਹੈ
ਹੋਰਮੁਜ਼ ਸਟ੍ਰੇਟ 'ਚ ਭਾਰਤੀ ਝੰਡੇ ਵਾਲੇ ਜਹਾਜ਼ਾਂ 'ਤੇ ਹਮਲਾ: ਭਾਰਤ ਕੋਲ ਕਿਹੜੇ ਬਦਲ ਹਨ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਜਹਾਜ਼ਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਈਰਾਨ ਅਤੇ ਹੋਰਨਾਂ ਦੇਸ਼ਾਂ ਨਾਲ ਸੰਪਰਕ ਵਿੱਚ ਹੈ।
ਪੰਜਾਬ ਸਰਕਾਰ ਵੱਲੋਂ ਬੇਅਦਬੀ ਬਾਰੇ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ, ਸ਼੍ਰੋਮਣੀ ਕਮੇਟੀ ਲਈ ਕਿਹੜੀਆਂ ਹਦਾਇਤਾਂ
ਆਮ ਆਦਮੀ ਪਾਰਟੀ ਨੇ ਲੰਘੀ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ (ਸੋਧ) ਬਿੱਲ ਪੇਸ਼ ਕੀਤਾ ਸੀ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ...
ਪੰਜਾਬ 'ਚ ਅਗਲੇ ਚਾਰ ਦਿਨ ਹੀਟਵੇਵ ਦਾ ਅਲਰਟ, ਕਿਹੜੇ ਜ਼ਿਲ੍ਹਿਆਂ 'ਚ ਚੱਲੇਗੀ ਲੂ, ਮੌਸਮ ਵਿਭਾਗ ਵੱਲੋਂ ਜਾਰੀ ਐਡਵਾਇਜ਼ਰੀ 'ਚ ਕੀ ਹੈ
ਮੌਸਮ ਵਿਭਾਗ ਮੁਤਾਬਕ ਦਿਨ ਵੇਲੇ ਤਾਂ ਗਰਮੀ ਸਤਾਏਗੀ ਹੀ, ਰਾਤ ਸਮੇਂ ਵੀ ਰਾਹਤ ਨਹੀਂ ਮਿਲੇਗੀ। ਪੜ੍ਹੋ ਪੂਰੀ ਰਿਪੋਰਟ।
ਬੀਬੀਸੀ ਵਿਸ਼ੇਸ਼
ਮਲਬੇ 'ਚੋਂ ਆਵਾਜ਼ ਆਈ 'ਮੈਨੂੰ ਬਾਹਰ ਕੱਢੋ': 16 ਦਿਨਾਂ ਬਾਅਦ ਜ਼ਿੰਦਾ ਮਿਲਿਆ ਉਹ ਸ਼ਖਸ , ਜਿਸ ਦੀਆਂ ਅੰਤਿਮ ਰਸਮਾਂ ਤੱਕ ਪਰਿਵਾਰ ਨਿਭਾ ਚੁੱਕਿਆ ਸੀ
ਅਬਦੁੱਲ ਵਹਾਬ ਦੇ ਪਰਿਵਾਰ ਲਈ ਇਹ ਖ਼ਬਰ ਸਿਰਫ਼ ਖੁਸ਼ੀ ਨਹੀਂ ਬਲਕਿ ਬੇਹੱਦ ਹੈਰਾਨ ਕਰਨ ਵਾਲੀ ਵੀ ਸੀ ਅਤੇ ਉਸ ’ਤੇ ਯਕੀਨ ਕਰਨਾ ਵੀ ਮੁਸ਼ਕਿਲ ਸੀ।
ਕਿਤੇ ਤੁਸੀਂ ਵੀ ਗਲਤ ਤਰੀਕੇ ਨਾਲ ਦਵਾਈ ਤਾਂ ਨਹੀਂ ਲੈ ਰਹੇ? ਦਵਾਈ ਨੂੰ ਗਰਮ ਪਾਣੀ ਨਾਲ ਲੈਣਾ ਠੀਕ ਹੈ ਜਾਂ ਠੰਡੇ ਪਾਣੀ ਨਾਲ?
ਕੀ ਤੁਸੀਂ ਜਾਣਦੇ ਹੋ ਕਿ ਦਵਾਈਆਂ ਜਾਂ ਗੋਲੀਆਂ ਖਾਂਦੇ ਸਮੇਂ ਜੋ ਪਾਣੀ ਅਸੀਂ ਪੀਂਦੇ ਹਾਂ ਅਤੇ ਜਿਸ ਸਮੇਂ ਅਸੀਂ ਉਨ੍ਹਾਂ ਦਵਾਈਆਂ ਨੂੰ ਲੈਂਦੇ ਹਾਂ, ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਿੰਨਾ ਵੱਡਾ ਪ੍ਰਭਾਵ ਪਾਉਂਦੀਆਂ ਹਨ...
ਜਦੋਂ ਤੁਸੀਂ 6 ਹਫ਼ਤਿਆਂ ਤੱਕ ਮਿੱਠਾ ਖਾਣਾ ਛੱਡ ਦਿੰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕਿਹੋ ਜਿਹੇ ਬਦਲਾਅ ਆਉਂਦੇ ਹਨ
ਬੀਬੀਸੀ ਦੇ ਹੈਲਥ ਰਿਪੋਰਟਰ ਮੇਲਿਸਾ ਨੇ ਇੱਕ ਚੁਣੌਤੀ ਲਈ ਕਿ ਉਹ ਛੇ ਹਫ਼ਤਿਆਂ ਤੱਕ ਅਜਿਹੀ ਕੋਈ ਚੀਜ਼ ਨਹੀਂ ਖਾਣਗੇ ਜਿਸ 'ਚ ਰਿਫਾਈਂਡ ਖੰਡ ਮਿਲਾਈ ਗਈ ਹੋਵੇ, ਜਾਣੋ ਫਿਰ ਉਨ੍ਹਾਂ ਨੂੰ ਕੀ ਤਜਰਬਾ ਹੋਇਆ।
ਘਰ 'ਚ ਨੈੱਟ ਲਾ ਕੇ ਪ੍ਰੈਕਟਿਸ ਕਰਨ ਵਾਲਾ ਕਿਵੇਂ ਬਣਿਆ ਪੰਜਾਬ ਕਿੰਗਜ਼ ਦਾ ਸਟਾਰ, ਵੱਡੇ-ਵੱਡੇ ਗੇਂਦਬਾਜ਼ਾਂ ਨੂੰ ਸ਼ਸ਼ੋਪੰਜ 'ਚ ਪਾਉਣ ਵਾਲੇ ਪ੍ਰਭਸਿਮਰਨ ਦੀ ਕਹਾਣੀ
ਪੰਜਾਬ ਕਿੰਗਜ਼ ਦੇ ਓਪਨਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਹੁਣ ਤੱਕ ਆਈਪੀਐਲ ਵਿੱਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਇਸ ਵਾਹਵਾਈ ਤੋਂ ਪਹਿਲਾਂ ਉਨ੍ਹਾਂ ਦੀ ਕਈ ਸਾਲਾਂ ਦੀ ‘ਤਪੱਸਿਆ’ ਵੀ ਹੈ।
ਯੂਕੇ ਵਿੱਚ ਸ਼ਰਨ ਲੈਣ ਲਈ ਇਹ ਗ਼ੈਰ-ਕਾਨੂੰਨੀ ਤਰੀਕਾ ਵੱਡੇ ਪੱਧਰ ਉੱਤੇ ਵਰਤਿਆ ਜਾ ਰਿਹਾ, ਬੀਬੀਸੀ ਦੀ ਗੁਪਤ ਜਾਂਚ 'ਚ ਖੁਲਾਸਾ ਹੋਇਆ
ਬੀਬੀਸੀ ਨੇ ਇੱਕ ਲੁਕਿਆ ਹੋਇਆ ਰੈਕਟ ਬੇਨਕਾਬ ਕੀਤਾ ਹੈ, ਜੋ ਪਰਵਾਸੀਆਂ ਤੋਂ ਹਜ਼ਾਰਾਂ ਪੌਂਡ ਲੈ ਕੇ ਉਨ੍ਹਾਂ ਨੂੰ ਆਸਰਾ ਪ੍ਰਣਾਲੀ ਨਾਲ ਧੋਖਾਧੜੀ ਕਰਨ ਵਿੱਚ ਮਦਦ ਕਰਦਾ ਹੈ।
ਕੈਂਸਰ ਬਾਰੇ ਜਦੋਂ ਇੱਕ ਮਹਿਲਾ ਨੂੰ ਆਪਣੇ ਸੁਫ਼ਨੇ ਤੋਂ ਪਤਾ ਲੱਗਿਆ- ਕੀ ਨੀਂਦ ਦੌਰਾਨ ਆਏ ਸੁਫ਼ਨੇ ਕੋਈ ਸੁਨੇਹਾ ਦੇ ਸਕਦੇ ਹਨ
ਨਿਊਰੋ ਵਿਗਿਆਨੀ ਓਤਾਇਕੂ ਵਰਗੇ ਖੋਜਕਾਰਾਂ ਵੱਲੋਂ ਲਗਾਤਾਰ ਹੋ ਰਹੀ ਰਿਸਰਚ ਦੱਸਦੀ ਹੈ ਕਿ ਸਾਡੇ ਸੁਫ਼ਨੇ ਕੁਝ ਦਿਮਾਗੀ ਬਿਮਾਰੀਆਂ ਦੇ ਖਤਰੇ ਦਾ ਸੰਕੇਤ ਹੋ ਸਕਦੇ ਹਨ।
ਕੈਂਸਰ ਨੂੰ ਖ਼ਤਮ ਕਰਨ ਵਿੱਚ ਕਿੰਨੀ ਅਸਰਦਾਰ ਸਾਬਿਤ ਹੋ ਰਹੀ ਹੈ ਇਮਿਊਨੋਥੈਰੇਪੀ
ਇਮਿਊਨੋਥੈਰੇਪੀ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾ ਕੇ ਕੈਂਸਰ ਨਾਲ ਲੜਦੀ ਹੈ। ਨਵੇਂ ਇਲਾਜਾਂ ਨਾਲ ਟਿਊਮਰ ਗਾਇਬ ਹੋ ਰਹੇ ਹਨ, ਪਰ ਸਭ ਮਰੀਜ਼ਾਂ 'ਤੇ ਇਹ ਇੱਕੋ ਜਿਹਾ ਅਸਰ ਨਹੀਂ ਕਰਦੀ।
ਕੈਨੇਡਾ 'ਚ ਪੰਜਾਬੀ ਮੂਲ ਦੀ ਰੇਡੀਓ ਅਤੇ ਟੀਵੀ ਹੋਸਟ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੋਈ ਸਜ਼ਾ, ਕੌਣ ਹੈ ਸੁਖਵਿੰਦਰ ਕੌਰ ਸੰਘਾ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਸੰਘਾ ਨੂੰ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਹੈ। ਉਸ 'ਤੇ ਯੂਐਸ ਤੋਂ ਕੈਨੇਡਾ ਵਿੱਚ ਡਰੱਗ ਦਰਾਮਦ ਕਰਨ ਦਾ ਦੋਸ਼ ਹੈ।
'ਆਸ਼ਾ ਭੋਸਲੇ ਇੰਡੀਆ-ਪਾਕਿਸਤਾਨ 'ਚ ਵੰਡਣ ਵਾਲੀ ਸ਼ੈਅ ਨਹੀਂ' - ਪਾਕਿਸਤਾਨ ਵਿੱਚ ਆਸ਼ਾ ਭੋਸਲੇ ਦੇ ਗਾਣਿਆਂ 'ਤੇ ਹੋਏ ਇਤਰਾਜ਼ ’ਤੇ ਹਨੀਫ਼ ਦਾ ਵਲੌਗ
ਆਸ਼ਾ ਦੇ ਗਾਣੇ ਸਾਡੇ ਨਾਨਕੇ-ਦਾਦਕੇ ਵੀ ਸੁਣਦੇ ਰਹੇ ਹਨ, ਮਾਪਿਆਂ ਨੇ ਵੀ ਗਾਏ ਹਨ ਤੇ ਬੱਚਿਆਂ ਨੂੰ ਵੀ ਯਾਦ ਹਨ... ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ
ਪੰਜਾਬੀ, ਪਸ਼ਤੋ ਸ਼ਣੇ 26 ਭਾਸ਼ਾਵਾਂ ਬੋਲਣ ਵਾਲਾ ਬਰਤਾਨਵੀ ਜਸੂਸ, ਜਿਸ ਨੇ ਖ਼ਤਰੇ ਦੇ ਬਾਵਜੂਦ ਮੱਕਾ ਮਦੀਨਾ ਦੀ ਗੁਪਤ ਯਾਤਰਾ ਕੀਤੀ
ਕੁਝ ਲੋਕ ਉਸਨੂੰ ਜ਼ਹੀਨ ਮੰਨਦੇ ਸਨ ਅਤੇ ਕੁਝ ਹੋਰ ਉਸਨੂੰ ਵਿਲੱਖਣ ਦੇਵਤਿਆਂ ਅਤੇ ਧਰਮਾਂ, ਪ੍ਰਯੋਗਾਤਮਕ ਨਸ਼ਿਆਂ ਅਤੇ ਖ਼ਾਸ ਕਰਕੇ ਸੈਕਸ ਅਤੇ ਇਰੋਟਿਸਮ ਦੀ ਖੋਜ ਕਰਨ ਕਰਕੇ ਵਿਗੜਿਆ ਹੋਇਆ ਸਮਝਦੇ ਸਨ।
'ਮੇਰੇ ਦਾਦੇ ਨੇ ਦਰਜਨਾਂ ਬੱਚਿਆਂ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਸ ਨੂੰ ਮੇਰੇ ਨਾਲ ਕੈਮਰੇ 'ਤੇ ਕਬੂਲਿਆ'
23 ਸਾਲ ਦੀ ਉਮਰ ਵਿੱਚ ਅਮਾਂਡਾ ਮਸਟਾਰਡ ਨੇ ਦਾਦੇ ਬਾਰੇ ਸੱਚ ਖੋਜਿਆ, ਪੀੜਤਾਂ ਨਾਲ ਗੱਲ ਕੀਤੀ, ਉਸਦੇ ਜਿਨਸੀ ਸ਼ੋਸ਼ਣ ਬਾਰੇ ਜਾਣਿਆ ਅਤੇ ਆਖ਼ਿਰਕਾਰ ਉਸ ਨੂੰ ਮਿਲਣ ਗਈ।
ਨਕੋਦਰ ਗੋਲੀਕਾਂਡ : 40 ਸਾਲ ਪੁਰਾਣੀ ਉਹ ਘਟਨਾ ਜਿਸ ਦਾ ਸੱਚ ਸਾਹਮਣੇ ਨਹੀਂ ਆਇਆ, ਇੱਕ ਪਿਓ ਦੀ ਇਨਸਾਫ਼ ਲਈ ਲੰਬੀ ਜੱਦੋਜਹਿਦ ਦੀ ਕਹਾਣੀ
ਨਕੋਦਰ ਗੋਲੀਕਾਂਡ 1986 ਵਿੱਚ ਚਾਰ ਨੌਜਵਾਨ ਮਾਰੇ ਗਏ ਸਨ। ਚਾਲੀ ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ। ਪਰਿਵਾਰ ਜਾਂਚ ਰਿਪੋਰਟ ਅਤੇ ਸੀਬੀਆਈ ਕਾਰਵਾਈ ਦੀ ਮੰਗ ਕਰ ਰਹੇ ਹਨ ਜਾਰੀ ਹੈ ਹੁਣ