ਜਲੰਧਰ ਦੇ 61 ਸਾਲ ਦੇ ਨਰਿੰਦਰ ਕੌਰ ਨੇ 77 ਫ਼ੀਸਦ ਅੰਕਾਂ ਨਾਲ ਪਾਸ ਕੀਤੀ 10ਵੀਂ ਦੀ ਪ੍ਰੀਖਿਆ, 'ਬੱਚੇ ਕੋਈ-ਕੋਈ ਹੀ ਮਾਪਿਆਂ ਦੇ ਸੁਪਨੇ ਪੂਰੇ ਕਰਦੇ'

ਜਲੰਧਰ ਦੇ 61 ਸਾਲ ਦੇ ਨਰਿੰਦਰ ਕੌਰ ਨੇ 77 ਫ਼ੀਸਦ ਅੰਕਾਂ ਨਾਲ ਪਾਸ ਕੀਤੀ 10ਵੀਂ ਦੀ ਪ੍ਰੀਖਿਆ, 'ਬੱਚੇ ਕੋਈ-ਕੋਈ ਹੀ ਮਾਪਿਆਂ ਦੇ ਸੁਪਨੇ ਪੂਰੇ ਕਰਦੇ'
ਪ੍ਰਕਾਸ਼ਿਤ

61 ਸਾਲਾਂ ਦੀ ਨਰਿੰਦਰ ਕੌਰ ਨੇ ਨਰਿੰਦਰ ਕੌਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚ 77 ਫ਼ੀਸਦੀ ਅੰਕ ਹਾਸਲ ਕੀਤੇ ਹਨ।

ਨਰਿੰਦਰ ਦੋ ਪੋਤਿਆਂ ਦੀ ਦਾਦੀ ਨੇ.. ਉਨ੍ਹਾਂ ਨੂੰ ਸਾਲ 1981 ਵਿੱਚ ਘਰ ਦੀਆਂ ਦਿੱਕਤਾਂ ਦੇ ਚਲਦਿਆਂ ਪੜ੍ਹਾਈ ਛੱਡਣੀ ਪਈ ਸੀ ਤੇ ਸਾਲ 1988 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਸੀ।

ਇੰਨੇ ਸਾਲਾਂ ਦੇ ਵਕਫ਼ੇ ਵਿੱਚ ਉਨ੍ਹਾਂ ਨੇ ਆਪਣੇ ਸੁਫ਼ਨੇ ਨੂੰ ਮਰਨ ਨਹੀਂ ਦਿੱਤਾ ਤੇ ਉਨ੍ਹਾਂ ਦੇ ਬੱਚਿਆਂ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ।

ਰਿਪੋਰਟ- ਪਰਦੀਪ ਸ਼ਰਮਾ, ਐਡਿਟ– ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)