You’re viewing a text-only version of this website that uses less data. View the main version of the website including all images and videos.
ਲਾਹੌਰ ਕਿਲ਼ੇ ਦੇ ਅੰਦਰ ਬਣੀ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ
ਲਾਹੌਰ ਕਿਲ਼ੇ ਦੇ ਅੰਦਰ ਬਣੀ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ
ਪ੍ਰਕਾਸ਼ਿਤ
'ਸ਼ੇਰ-ਏ-ਪੰਜਾਬ' ਦੇ ਨਾਮ ਨਾਲ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਨੂੰ ਇੱਕ ਤਾਕਤਵਰ ਸਾਮਰਾਜ ਵਿੱਚ ਬਦਲ ਦਿੱਤਾ, ਜੋ ਇੱਕ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਸੀ।
ਉਨ੍ਹਾਂ ਦੇ ਸ਼ਾਸਨਕਾਲ ਨੂੰ ਨਾ ਸਿਰਫ ਫੌਜੀ ਸਫਲਤਾਵਾਂ ਅਤੇ ਰਾਜਨੀਤਿਕ ਸਥਿਰਤਾ ਦੇ ਲਈ, ਬਲਕਿ ਧਾਰਮਿਕ ਸਦਭਾਵਨਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਦੇ ਲਈ ਵੀ ਯਾਦ ਕੀਤਾ ਜਾਂਦਾ ਹੈ।
ਅੱਜ ਲਾਹੌਰ ਕਿਲ੍ਹੇ ਦੇ ਅੰਦਰ ਬਣੀ ਉਨ੍ਹਾਂ ਦੀ ਸਮਾਧੀ ਉਸ ਵਿਰਾਸਤ ਦੀ ਯਾਦ ਦਿਵਾਉਂਦੀ ਹੈ।
ਰਿਪੋਰਟ-ਸ਼ੁਮਾਇਲਾ ਖਾਨ, ਸ਼ੂਟ ਤੇ ਐਡਿਟ-ਫਖੀਰ ਮੁਨੀਰ, ਪ੍ਰੋਡਿਊਸਰ-ਅਰਸ਼ਦੀਪ ਕੌਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ