BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਤੋਂ ਸ਼ੁਰੂ ਹੋਈ ਬੀਜੇਪੀ ਦੀ ਸਮਰਸਤਾ ਸੰਕਲਪ ਯਾਤਰਾ ਕੀ ਹੈ ਅਤੇ ਇਸ ਦੇ ਸਿਆਸੀ ਮਾਅਨੇ ਕੀ ਹਨ
ਬੀਜੇਪੀ ਦੀ ਸਮਰਸਤਾ ਸੰਕਲਪ ਯਾਤਰਾ ਨੂੰ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨਾਲ ਜੋੜਿਆ ਜਾ ਰਿਹਾ ਹੈ। ਜਾਣੋ, ਪੰਜਾਬ ਦੀ ਸਿਆਸਤ ਵਿੱਚ ਦਲਿਤ ਵੋਟ ਬੈਂਕ ਦੀ ਅਹਿਮੀਅਤ ਅਤੇ ਇਸ ਯਾਤਰਾ ਦੇ ਕੀ ਹਨ ਸਿਆਸੀ ਮਾਅਨੇ।
ਧੀ ਦੇ ਵਿਆਹ ਵਿੱਚ ਚਾਰ ਲੱਖ ਮਹਿਮਾਨਾਂ ਦਾ ਦਾਅਵਾ, ਘੋੜ ਦੌੜ ਦੇ ਜੇਤੂ ਨੂੰ ਕਾਰ, ਆਖਿਰ ਅਨੰਤ ਸਿੰਘ ਕੋਲ ਕਿੰਨੀ ਜਾਇਦਾਦ ਹੈ
ਬਿਹਾਰ ਦੇ ਮੋਕਾਮਾ ਤੋਂ ਵਿਧਾਇਕ ਅਨੰਤ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਦੇ ਵਿਆਹ ਵਿੱਚ ਚਾਰ ਲੱਖ ਮਹਿਮਾਨ ਪਹੁੰਚਣਗੇ। ਵਿਆਹ ਵਿੱਚ ਘੋੜ ਦੌੜ ਮੁਕਾਬਲਾ ਵੀ ਕਰਵਾਇਆ ਜਾਵੇਗਾ ਅਤੇ ਜੇਤੂ ਨੂੰ ਐੱਸਯੂਵੀ ਮਿਲੇਗੀ।
ਕੀ ਤੁਹਾਡੇ ਦੰਦਾਂ 'ਤੇ ਵੀ ਕੌਫੀ ਜਾਂ ਚਾਹ ਪੀਣ ਉੱਤੇ ਨਿਸ਼ਾਨ ਰਹਿ ਜਾਂਦੇ ਹਨ, ਇਨ੍ਹਾਂ ਨੂੰ ਰੋਕਣ ਦੇ ਤਰੀਕੇ ਜਾਣੋ
ਦੰਦਾਂ ਨੂੰ ਚਿੱਟਾ ਰੱਖਣ ਲਈ ਸਫ਼ਾਈ ਦਾ ਧਿਆਨ ਰੱਖਣਾ ਅਤੇ ਗੂੜ੍ਹੇ ਰੰਗ ਦੇ ਪੀਣ ਵਾਲੇ ਪਦਾਰਥਾਂ ਤੋਂ ਬਾਅਦ ਪਾਣੀ ਨਾਲ ਕੁਰਲੀ ਕਰਨਾ ਮਹਿੰਗੇ ਇਲਾਜਾਂ ਨਾਲੋਂ ਬਿਹਤਰ ਹੈ।
ਚੀਨ ਦੇ 'ਏਆਈ ਵੰਡਰਲੈਂਡ' ਪਹੁੰਚੇ ਟਰੰਪ-ਪੁਤਿਨ ਸਣੇ ਦੁਨੀਆ ਦੇ ਕਈ ਆਗੂ, ਜਾਣੋ ਕਿਉਂ ਖ਼ਾਸ ਹੈ ਇਹ ਸ਼ਹਿਰ
ਚੀਨ ਦਾ ਸ਼ੇਨਜ਼ੇਨ ਸ਼ਹਿਰ ਏਆਈ ਅਤੇ ਰੋਬੋਟਿਕਸ ਦੇ ਭਵਿੱਖ ਦੀ ਝਲਕ ਦਿਖਾ ਰਿਹਾ ਹੈ। ਪਰ ਇਸੇ ਸ਼ਹਿਰ ਵਿੱਚ ਫੈਕਟਰੀਆਂ ਬੰਦ ਹੋ ਰਹੀਆਂ ਹਨ ਅਤੇ ਮਜ਼ਦੂਰਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਵਿਕਾਸ ਦੀਆਂ ਇਨ੍ਹਾਂ ਦੋ ਤਸਵੀਰਾਂ ਵਿਚਾਲੇ ਚੀਨ ਕਿਸ ਦਿਸ਼ਾ ਵੱਲ ਵਧ ਰਿਹਾ ਹੈ?
ਮਨੀਲਾ ਦੇ ਜਿਸ 100 ਸਾਲ ਪੁਰਾਣੇ ਗੁਰਦੁਆਰੇ ਵਿੱਚ ਪੀਐੱਮ ਮੋਦੀ ਪਹੁੰਚੇ, ਉਸ ਦੇ ਬਣਨ ਦੀ ਕੀ ਕਹਾਣੀ ਹੈ
ਗੁਰਦੁਆਰੇ ਵਿੱਚ ਪਹੁੰਚਣ ਤੋਂ ਬਾਅਦ ਪੀਐੱਮ ਮੋਦੀ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਗੁਰਦੁਆਰਾ ਖਾਲਸਾ ਦੀਵਾਨ, ਮਨੀਲਾ ਵਿਖੇ ਆ ਕੇ ਬਹੁਤ ਵਡਭਾਗਾ ਮਹਿਸੂਸ ਕਰ ਰਿਹਾ ਹਾਂ।"
ਇਨ੍ਹਾਂ ਪੰਜ ਦੇਸ਼ਾਂ ਨੇ ਪਰਵਾਸੀਆਂ ਲਈ ਰਵਾਂਡਾ ਵਿੱਚ ਦੇਸ਼ ਨਿਕਾਲਾ ਕੇਂਦਰ ਖੋਲ੍ਹਣ ਦਾ ਕੀਤਾ ਐਲਾਨ, ਜਾਣੋ ਕਿਹੜੇ ਲੋਕਾਂ ਨੂੰ ਕੀਤਾ ਜਾਵੇਗਾ ਡਿਪੋਰਟ
ਜਰਮਨੀ, ਡੈਨਮਾਰਕ, ਆਸਟਰੀਆ, ਗ੍ਰੀਸ ਅਤੇ ਨੀਦਰਲੈਂਡਜ਼ ਨੇ ਪਨਾਹ ਦੀ ਅਰਜ਼ੀ ਰੱਦ ਹੋਣ ਵਾਲੇ ਪਰਵਾਸੀਆਂ ਦੀ ਵਾਪਸੀ ਲਈ ਸਾਂਝਾ ‘ਰਿਟਰਨ ਹੱਬ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
'ਮੈਂ 14 ਸਾਲ ਦੀ ਉਮਰ ਵਿੱਚ ਕੈਟਾਮੀਨ ਲੈਣੀ ਸ਼ੁਰੂ ਕੀਤੀ ਅਤੇ 22 ਸਾਲ ਦੀ ਉਮਰ ਵਿੱਚ ਡਾਇਪਰ ਪਾਉਣੇ ਪਏ', ਨਸ਼ੇ ਦੀ ਲੱਤ ਨੇ ਮੇਗਨ ਦੀ ਜ਼ਿੰਦਗੀ ਕਿਵੇਂ ਬਦਲੀ ਅਤੇ ਉਹ ਕਿਵੇਂ ਬਾਹਰ ਆਏ
14 ਸਾਲ ਦੀ ਉਮਰ ਵਿੱਚ ਕੈਟਾਮੀਨ ਦੀ ਵਰਤੋਂ ਸ਼ੁਰੂ ਕਰਨ ਵਾਲੀ ਮੇਗਨ ਦੀ ਕਹਾਣੀ ਨਸ਼ੇ ਦੇ ਗੰਭੀਰ ਨਤੀਜਿਆਂ ਨੂੰ ਬਿਆਨ ਕਰਦੀ ਹੈ। ਇੱਕ ਦਹਾਕੇ ਬਾਅਦ, ਉਹ ਰੀਹੈਬ ਰਾਹੀਂ ਜ਼ਿੰਦਗੀ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਟਾਮੀਨ ਦੀ ਵਧਦੀ ਵਰਤੋਂ ਨੌਜਵਾਨਾਂ ਦੀ ਸਿਹਤ ਲਈ ਕਿੰਨੀ ਵੱਡੀ ਚੁਣੌਤੀ ਬਣ ਰਹੀ ਹੈ?
ਮੋਦੀ ਦੇ 12 ਸਾਲ ਦੇ ਕਾਰਜਕਾਲ ਵਿੱਚ ਵਿਦੇਸ਼ ਯਾਤਰਾਵਾਂ ਉੱਤੇ ਕਿੰਨਾ ਖ਼ਰਚ ਹੋਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਸਭ ਤੋਂ ਵੱਧ 10 ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ, ਜਪਾਨ ਅਤੇ ਫਰਾਂਸ ਦਾ ਨੰਬਰ ਆਉਂਦਾ ਹੈ, ਜਿੱਥੇ ਉਹ ਅੱਠ-ਅੱਠ ਵਾਰ ਜਾ ਚੁੱਕੇ ਹਨ।
ਗਿੱਟਿਆਂ ਦੇ ਵਾਰ-ਵਾਰ ਮੁੜਨ ਅਤੇ ਮੋਚ ਆਉਣ ਤੋਂ ਹੋ ਪਰੇਸ਼ਾਨ? ਅਜਿਹੀਆਂ ਸੱਟਾਂ ਤੋਂ ਬਚਣ ਦਾ ਤਰੀਕਾ ਜਾਣੋ
ਪਰਫਾਰਮੈਂਸ ਫਿਜ਼ੀਓਥੈਰੇਪਿਸਟ ਜੇਨੇਵੀਵ ਤਾਈਵਾਹ ਨੇ ਉਸ ਜੋੜ ਦੀ ਦੇਖਭਾਲ ਲਈ ਆਪਣੇ ਅਹਿਮ ਸੁਝਾਅ ਸਾਂਝੇ ਕੀਤੇ ਹਨ, ਜਿਸ ਨਾਲ ਸਬੰਧਤ ਸਮੱਸਿਆਵਾਂ ਕਾਰਨ ਐਮਰਜੈਂਸੀ ਵਿਭਾਗ ਵਿੱਚ ਆਉਣ ਵਾਲੇ ਕੁੱਲ ਮਰੀਜ਼ਾਂ ਵਿੱਚੋਂ 5 ਫ਼ੀਸਦੀ ਮਰੀਜ਼ ਆਉਂਦੇ ਹਨ
ਬੀਬੀਸੀ ਵਿਸ਼ੇਸ਼
'ਤਿੰਨ ਸਰਕਾਰਾਂ ਬਦਲੀਆਂ, ਪਰ ਗ਼ੈਰ-ਕਾਨੂੰਨੀ ਮਾਈਨਿੰਗ ਨਹੀਂ ਰੁਕੀ', ਸਾਬਕਾ ਫ਼ੌਜੀਆਂ ਦੇ ਸੰਘਰਸ਼ ਨੇ ਆਖ਼ਰਕਾਰ ਹਾਈਕੋਰਟ ਤੱਕ ਕਿਵੇਂ ਪਹੁੰਚਾਇਆ ਮਾਈਨਿੰਗ ਦਾ ਮੁੱਦਾ'
ਤਿੰਨ ਸਰਕਾਰਾਂ ਦੇ ਕਾਰਜਕਾਲ ਦੌਰਾਨ ਹੁਸ਼ਿਆਰਪੁਰ ਦੇ ਤਲਵਾੜਾ ਤੇ ਹਾਜੀਪੁਰ ਇਲਾਕਿਆਂ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਜਾਰੀ ਰਹਿਣ ਦੇ ਇਲਜ਼ਾਮ ਲੱਗੇ। ਸਾਬਕਾ ਫ਼ੌਜੀਆਂ ਨੇ ਸੰਘਰਸ਼ ਛੇੜਿਆ, ਮਾਮਲਾ ਹਾਈਕੋਰਟ ਪਹੁੰਚਿਆ ਅਤੇ ਹੁਣ ਸੀਬੀਆਈ ਜਾਂਚ ਕਰ ਰਹੀ ਹੈ।
'ਜੈਫਰੀ ਐਪਸਟੀਨ ਦਾ ਕਤਲ ਹੋਇਆ ਸੀ', ਫੋਰੈਂਸਿਕ ਮਾਹਰ ਨੇ ਪੋਸਟਮਾਰਟਮ ਦੀਆਂ ਤਸਵੀਰਾਂ ਦੇ ਆਧਾਰ 'ਤੇ ਕੀਤਾ ਦਾਅਵਾ
ਫੋਰੈਂਸਿਕ ਮਾਹਰ ਮਾਈਕਲ ਫ੍ਰੀਮੈਨ ਨੇ ਕਿਹਾ ਹੈ ਕਿ ਜਿਨਸੀ ਅਪਰਾਧਾਂ ਵਿੱਚ ਮੁਲਜ਼ਮ ਕਰਾਰ ਦਿੱਤੇ ਗਏ ਜੈਫਰੀ ਐਪਸਟੀਨ ਦੀ ਜੇਲ੍ਹ ਵਿੱਚ ਹੋਈ ਮੌਤ ਖ਼ੁਦਕੁਸ਼ੀ ਨਹੀਂ, ਸਗੋਂ ਕਤਲ ਸੀ।
ਅਡਾਨੀ ਦਾ 5,675 ਕਰੋੜ ਰੁਪਏ ਦਾ ਪ੍ਰੋਜੈਕਟ 56.75 ਕਰੋੜ ਦਾ ਕਿਵੇਂ ਹੋ ਗਿਆ, ਕੰਪਨੀ ਨੇ ਇਲਜ਼ਾਮਾਂ ਬਾਰੇ ਕੀ ਕਿਹਾ
ਮਹਾਰਾਸ਼ਟਰ ਦੇ ਸਤਾਰਾ ਵਿੱਚ ਤਰਾਲੀ ਡੈਮ ਉੱਤੇ ਅਡਾਨੀ ਗ੍ਰੀਨ ਦਾ ਇੱਕ ਪ੍ਰੋਜੈਕਟ ਵਿਵਾਦਾਂ ਵਿੱਚ ਹੈ। ਇਹ ਇੱਕ 'ਪੰਪਡ ਸਟੋਰੇਜ' ਪ੍ਰੋਜੈਕਟ ਹੈ। ਇਲਜ਼ਾਮ ਲਗਾਇਆ ਗਿਆ ਕਿ ਕੰਪਨੀ ਨੇ ਇਸ ਦੀ ਲਾਗਤ ਬਾਰੇ ਗ਼ਲਤ ਜਾਣਕਾਰੀ ਦਿੱਤੀ ਹੈ।
ਜਦੋਂ 18 ਸਾਲਾਂ ਦੇ ਰਣਜੀਤ ਸਿੰਘ ਲਈ ਲਾਹੌਰ ਵਾਸੀਆਂ ਨੇ ਖੋਲ੍ਹੇ ਦਰਵਾਜ਼ੇ, ਚੇਤ ਸਿੰਘ ਦੇ ਵਿਰੋਧ ਅਤੇ ਕਿਲ੍ਹੇ ਦੀ ਘੇਰਾਬੰਦੀ ਦੀ ਪੂਰੀ ਕਹਾਣੀ ਕੀ ਹੈ
ਉਸ ਵੇਲੇ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਇਹੀ ਨੌਜਵਾਨ ਕੁਝ ਸਾਲਾਂ ਬਾਅਦ ਇੱਕ ਅਜਿਹੇ ਰਾਜ ਦਾ ਮਹਾਰਾਜਾ ਬਣੇਗਾ, ਜਿਸ ਦੀ ਰਾਜਧਾਨੀ ਲਾਹੌਰ ਹੋਵੇਗੀ ਅਤੇ ਜਿਸ ਦਾ ਵਿਸਥਾਰ ਕਸ਼ਮੀਰ ਤੋਂ ਲੈ ਕੇ ਥਾਰ ਮਾਰੂਥਲ ਤੱਕ ਅਤੇ ਖ਼ੈਬਰ ਤੋਂ ਲੈ ਕੇ ਸਤਲੁਜ ਦਰਿਆ ਤੱਕ ਹੋਵੇਗਾ
ਧਰਤੀ ਨੂੰ ਮਿਲਿਆ ਇੱਕ ਨਵਾਂ 'ਮਿੰਨੀ-ਮੂਨ', ਕੀ 'ਕਵਾਜ਼ੀ-ਮੂਨ' ਜਾਂ 'ਮਿੰਨੀ-ਮੂਨ' ਖ਼ਤਰਨਾਕ ਹੁੰਦੇ ਹਨ?
ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ 2026 QQ8 ਅਪ੍ਰੈਲ ਵਿੱਚ ਧਰਤੀ ਦੀ ਗੁਰੂਤਾ ਖਿੱਚ ਵਿੱਚ ਆ ਗਿਆ ਸੀ...
ਅਰਜੁਨ ਰਾਜਪੂਤ: ਜਲੰਧਰ 'ਚ ਛੋਲੇ-ਕੁਲਚੇ ਦੀ ਰੇਹੜੀ ਤੋਂ ਭਾਰਤ ਅੰਡਰ-19 ਟੀਮ ਤੱਕ ਪਹੁੰਚਣ ਦੀ ਕਹਾਣੀ
ਭਾਰਤ ਅਤੇ ਪਾਕਿਸਤਾਨ ਦੀਆਂ ਅੰਡਰ-19 ਟੀਮਾਂ ਸ਼ਨੀਵਾਰ ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹਨ। ਅਰਜੁਨ ਉਸ ਭਾਰਤੀ ਟੀਮ ਦਾ ਹਿੱਸਾ ਹਨ। ਪਰ ਅਰਜੁਨ ਦਾ ਕ੍ਰਿਕਟ ਸਫ਼ਰ ਆਸਾਨ ਨਹੀਂ ਰਿਹਾ।
ਛਠ ਮਨਾਉਂਦੇ ਇਹ ਸਿੱਖ ਪਰਿਵਾਰ, 'ਅਸੀਂ ਛਠ ਵੀ ਕਰਦੇ ਹਾਂ ਅਤੇ ਗੁਰੂ ਮਹਾਰਾਜ ਨੂੰ ਵੀ ਮੰਨਦੇ ਹਾਂ'
ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੀ ਇਹ ਤਖ਼ਤ ਸ੍ਰੀ ਪਟਨਾ ਸਾਹਿਬ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਇਹ ਉਹ ਅਸਥਾਨ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ।
'ਹੀਰ ਲਿਖੀ ਤਾਂ 18ਵੀਂ ਸਦੀ ਵਿੱਚ ਸੀ ਪਰ ਹੁਣ ਗਾਉਣ ਲਈ ਇਜਾਜ਼ਤ ਲੈਣੀ ਪੈਣੀ' - ਹਨੀਫ਼ ਦਾ ਨਜ਼ਰੀਆ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਹਰ ਫਨਕਾਰ ਨੂੰ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਵੇਗਾ ਤੇ 10,000 ਫੀਸ ਦੇ ਕੇ ਲਾਇਸੰਸ ਲੈਣਾ ਪਵੇਗਾ। ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦਾ ਇਸ ਬਾਰੇ ਨਜ਼ਰੀਆ
"ਨੋ ਮੈਨਜ਼ ਲੈਂਡ": 3 ਅਜਿਹੇ ਇਲਾਕੇ ਜੋ ਕਿਸੇ ਵੀ ਦੇਸ਼ ਦੇ ਨਹੀਂ ਹਨ ਅਤੇ ਕੋਈ ਵੀ ਇਨ੍ਹਾਂ 'ਤੇ ਦਾਅਵਾ ਕਿਉਂ ਨਹੀਂ ਕਰਦਾ
ਇੱਕ ਅਜਿਹੀ ਦੁਨੀਆ ਵਿੱਚ, ਜਿੱਥੇ ਜ਼ਮੀਨ ਦੇ ਲਗਭਗ ਹਰ ਇੰਚ ਦਾ ਕੋਈ ਨਾ ਕੋਈ ਮਾਲਕ ਹੈ, ਉੱਥੇ ਅਜੇ ਵੀ ਕੁਝ ਅਜਿਹੇ ਛੋਟੇ-ਛੋਟੇ ਇਲਾਕੇ ਬਚੇ ਹੋਏ ਹਨ, ਜਿਨ੍ਹਾਂ ’ਤੇ ਕਿਸੇ ਵੀ ਦੇਸ਼ ਨੇ ਆਪਣਾ ਹੱਕ ਨਹੀਂ ਜਤਾਇਆ।
'ਬਹੁਰਾਣੀ' ਅਤੇ 'ਛੋਟੀ ਨੂੰਹ': ਮੇਨਕਾ ਗਾਂਧੀ ਨਾਲ ਆਪਣੇ ਰਿਸ਼ਤੇ ਬਾਰੇ ਸੋਨੀਆ ਨੇ ਕਿਤਾਬ ਵਿੱਚ ਕੀ ਲਿਖਿਆ?
ਸੋਨੀਆ ਗਾਂਧੀ ਮੁਤਾਬਕ, ਜਦੋਂ ਇੰਦਰਾ ਗਾਂਧੀ ਸਰਕਾਰੀ ਦੌਰੇ 'ਤੇ ਲੰਡਨ ਵਿੱਚ ਸਨ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੇਨਕਾ ਘਰੋਂ ਆਪਣਾ ਸਾਮਾਨ ਚੁੱਕਵਾ ਰਹੇ ਹਨ। ਲੰਡਨ ਤੋਂ ਪਰਤਣ ਮਗਰੋਂ ਇੰਦਰਾ ਗਾਂਧੀ ਨੇ ਮੇਨਕਾ ਸਾਹਮਣੇ ਦੋ ਬਦਲ ਰੱਖੇ ਸਨ।
30 ਸਾਲ ਦੀ ਉਮਰ ਵਿੱਚ ਅਪਣਾਓ ਇਹ ਆਦਤਾਂ, 70 ਸਾਲ ਤੱਕ ਰਹੋਗੇ ਸਿਹਤਮੰਦ
ਜਦੋਂ ਤੁਸੀਂ 70 ਸਾਲ ਦੀ ਉਮਰ ਤੱਕ ਪਹੁੰਚੋਗੇ, ਤਾਂ ਹੋ ਸਕਦਾ ਹੈ ਕਿ ਜਵਾਨੀ ਦੇ ਮੁਕਾਬਲੇ ਤੁਹਾਡੇ ਸਰੀਰ ਵਿੱਚ ਵਧੇਰੇ ਕਮਜ਼ੋਰੀ ਅਤੇ ਅਕੜਾਅ ਮਹਿਸੂਸ ਹੋਵੇ।
ਪੰਜਾਬ ਦੇ ਇਹ ਕਿਸਾਨ ਪਸ਼ੂ-ਪਾਲਣ ਰਾਹੀਂ ਰਵਾਇਤੀ ਖੇਤੀ ਚੱਕਰ ਵਿੱਚੋਂ ਕਿਵੇਂ ਨਿਕਲੇ, ਡੇਅਰੀ ਤੇ ਮੱਛੀ ਪਾਲਣ ਦੇ ਕਿੱਤੇ ਨੇ ਕਰਾਈ ਤਰੱਕੀ
ਪੰਜਾਬ ਦੀ ਖੇਤੀਬਾੜੀ ਵਿੱਚ ਪਸ਼ੂ ਪਾਲਣ ਦਾ ਯੋਗਦਾਨ ਲਗਾਤਾਰ ਵਧ ਰਿਹਾ ਹੈ। ਡੇਅਰੀ ਅਤੇ ਮੱਛੀ ਪਾਲਣ ਵਰਗੇ ਧੰਦੇ ਕਿਸਾਨਾਂ ਨੂੰ ਰੋਜ਼ਾਨਾ ਆਮਦਨ ਦੇ ਰਹੇ ਹਨ। ਮਾਹਿਰਾਂ ਮੁਤਾਬਕ, ਆਧੁਨਿਕ ਤਕਨਾਲੋਜੀ ਅਤੇ ਸਿਖਲਾਈ ਨਾਲ ਇਹ ਧੰਦੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਕਰ ਸਕਦੇ ਹਨ।


































































