ਜਦੋਂ ਰੋਬੋਟ ਬਣਿਆ ਬੋਧ ਭਿਕਸ਼ੂ

ਵੀਡੀਓ ਕੈਪਸ਼ਨ, ਜਦੋਂ ਰੋਬੋਟ ਬਣਿਆ ਬੁਧਿਸ਼ਟ ਭਿਕਸ਼ੂ
ਜਦੋਂ ਰੋਬੋਟ ਬਣਿਆ ਬੋਧ ਭਿਕਸ਼ੂ
ਪ੍ਰਕਾਸ਼ਿਤ

ਇਹ ਰੋਬੋਟ ਹੈ, ਜੋ ਬਣ ਗਿਆ ਬੋਧ ਭਿਕਸ਼ੂ। ਗੈਬੀ ਨਾਮ ਦੇ ਇਸ ਰੋਬੋਟ ਨੇ ਰਵਾਇਤੀ ਪਹਿਰਾਵਾ ਪਹਿਨ ਕੇ ਡੈਬਿਊ ਕੀਤਾ।

ਗੈਬੀ ਹੋਰ ਰੋਬੋਟਾਂ ਦੇ ਨਾਲ ਲੈਟਰਨ ਫੈਸਟੀਵਲ ਵਿੱਚ ਜਾ ਸਕਦਾ। ਗਾਬੀ ਨਾਮਕ ਇਸ ਮਨੁੱਖੀ ਰੂਪ ਵਾਲੇ ਰੋਬੋਟ ਨੇ ਬੁੱਧ ਦੇ ਜਨਮ ਦਿਨ ਤੋਂ ਪਹਿਲਾਂ ਸਿਓਲ ਦੇ ਜੋਗਯੇ ਮੰਦਿਰ ਵਿੱਚ ਆਯੋਜਿਤ ਆਪਣੇ ਪਹਿਲੇ ਅਧਿਕਾਰਤ ਸਮਾਰੋਹ ਵਿੱਚ ਹਿੱਸਾ ਲਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)