ਖਰਗੋਸ਼ ਦੀ ਖੁੱਡ ਵਿੱਚ ਫਸੇ ਪਾਲਤੂ ਜਾਨਵਰ ਨੂੰ ਜਦੋਂ ਦੋ ਦਿਨ ਬਾਅਦ ਕੱਢਿਆ ਗਿਆ

ਵੀਡੀਓ ਕੈਪਸ਼ਨ, ਖਰਗੋਸ਼ ਦੀ ਖੁੱਡ ਵਿੱਚ ਫਸੇ ਪਾਲਤੂ ਜਾਨਵਰ ਨੂੰ ਜਦੋਂ ਦੋ ਦਿਨ ਬਾਅਦ ਕੱਢਿਆ ਗਿਆ
ਖਰਗੋਸ਼ ਦੀ ਖੁੱਡ ਵਿੱਚ ਫਸੇ ਪਾਲਤੂ ਜਾਨਵਰ ਨੂੰ ਜਦੋਂ ਦੋ ਦਿਨ ਬਾਅਦ ਕੱਢਿਆ ਗਿਆ
ਪ੍ਰਕਾਸ਼ਿਤ

ਯੂਕੇ ਦੇ ਈਸਟ ਯਾਰਕਸ਼ੇਹਰ ਵਿੱਚ ਡੌਗ ਕਰਾਕਾ ਗੁੰਮ ਹੋ ਗਈ ਸੀ ਤਾਂ ਉਸ ਦੀ ਮਾਲਕਣ ਨੇ ਅਜਿਹੀ ਕੰਪਨੀ ਨਾਲ ਸੰਪਰਕ ਕੀਤਾ ਜੋ ਕੁੱਤਿਆਂ ਨੂੰ ਲੱਭਣ ਲਈ ਡਰੋਨ ਦੀ ਮਦਦ ਲੈਂਦੀ ਹੈ। ਕਰਾਕਾ ਇਸ ਘਟਨਾ ਤੋਂ ਬਾਅਦ ਬਿਲਕੁਲ ਬੇਫਿਖ਼ਰ ਦਿਖ ਰਹੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)