'ਛੱਲੜੇ-ਛੱਲੜੇ ਵਾਲ' ਵਾਇਰਲ ਗੀਤ ਪਿੱਛੇ ਕੀ ਹੈ ਕਹਾਣੀ

ਵੀਡੀਓ ਕੈਪਸ਼ਨ, 'ਛੱਲੜੇ-ਛੱਲੜੇ ਵਾਲ' ਵਾਇਰਲ ਗੀਤ ਪਿੱਛੇ ਕੀ ਹੈ ਕਹਾਣੀ
'ਛੱਲੜੇ-ਛੱਲੜੇ ਵਾਲ' ਵਾਇਰਲ ਗੀਤ ਪਿੱਛੇ ਕੀ ਹੈ ਕਹਾਣੀ
ਪ੍ਰਕਾਸ਼ਿਤ

ਮੀਆਂ ਚੰਨੂ ਵਿੱਚ ਐਨੇਸਥਿਸਿਯੋਲੋਜੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸ਼ਾਂਜ਼ੇ ਸਿਆਲ ਨੌਕਰੀ ਦੀ ਭਾਲ ਵਿੱਚ ਲਾਹੌਰ ਆ ਗਏ।

ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਗਾਇਕ ਮੋਹਸਿਨ ਲਸ਼ਾਰੀ ਨਾਲ ਗਾਇਆ ਗਿਆ ਉਨ੍ਹਾਂ ਦਾ ਗੀਤ "ਛੱਲੜੇ ਛੱਲੜੇ ਵਾਲ" ਇੰਸਟਾਗ੍ਰਾਮ 'ਤੇ ਕਰੋੜਾਂ ਵਾਰ ਦੇਖਿਆ ਜਾਵੇਗਾ, ਹਜ਼ਾਰਾਂ ਰੀਲਾਂ ਵਿੱਚ ਵਰਤਿਆ ਜਾਵੇਗਾ ਅਤੇ ਨਾ ਸਿਰਫ਼ ਪਾਕਿਸਤਾਨ ਤੇ ਭਾਰਤ, ਸਗੋਂ ਪੂਰੀ ਦੁਨੀਆ ਦੇ ਲੋਕਾਂ ਦੇ ਦਿਲ ਜਿੱਤ ਲਵੇਗਾ।

ਉਨ੍ਹਾਂ ਦੇ ਮਨ ਵਿੱਚ ਇਹ ਗੀਤ ਗਾਉਣ ਦਾ ਵਿਚਾਰ ਕਿਵੇਂ ਆਇਆ? ਜਾਣੋ ਇਸ ਵੀਡੀਓ ਵਿੱਚ।

ਵੀਡੀਓ: ਨਾਜ਼ਿਸ਼ ਜ਼ਫਰ, ਸ਼ੂਟ: ਵਕਾਸ ਅਨਵਰ, ਐਡਿਟ: ਫੁਰਕਾਨ ਇਲਾਹੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)