ਪਹਿਲਗਾਮ ਹਮਲੇ ਵੇਲੇ ਸੈਲਾਨੀਆਂ ਨੂੰ ਬਚਾਉਣ ਵਾਲੇ ਆਦਿਲ ਦੇ ਪਰਿਵਾਰ ਦਾ ਕੀ ਹਾਲ ਹੈ
ਪਹਿਲਗਾਮ ਹਮਲੇ ਵੇਲੇ ਸੈਲਾਨੀਆਂ ਨੂੰ ਬਚਾਉਣ ਵਾਲੇ ਆਦਿਲ ਦੇ ਪਰਿਵਾਰ ਦਾ ਕੀ ਹਾਲ ਹੈ
ਪਹਿਲਗਾਮ ਦੇ ਹਮਲੇ ਨੂੰ ਕਰੀਬ ਇੱਕ ਸਾਲ ਹੋਣ ਜਾ ਰਿਹਾ ਹੈ। ਇਸ ਹਮਲੇ ਵਿੱਚ ਆਦਿਲ ਨਾਮ ਦੇ ਨੌਜਵਾਨ ਨੇ ਸੈਲਾਨੀਆਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ।
28 ਸਾਲ ਦੇ ਆਦਿਲ ਘਰ ਦੇ ਸਭ ਤੋਂ ਵੱਡੇ ਪੁੱਤਰ ਸਨ ਅਤੇ ਸੈਲਾਨੀਆਂ ਦੇ ਲਈ ਖੱਚਰ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਨ੍ਹਾਂ ਦੇ ਛੋਟੇ ਭਰਾ ਨੌਸ਼ਾਦ ਸ਼ਾਇਦ ਹੀ ਉਹ ਦਿਨ ਕਦੇ ਭੁੱਲ ਪਾਉਣ ਜਦੋਂ ਇਹ ਜ਼ਿੰਮਾ ਅਚਾਨਕ ਉਨ੍ਹਾਂ ਉਪਰ ਆ ਗਿਆ।
ਰਿਪੋਰਟ-ਸੁਮੇਧਾ ਪਾਲ, ਸ਼ੂਟ ਤੇ ਐਡਿਟ-ਸ਼ਾਦ ਮਿੱਦਤ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



