ਪੰਜਾਬ ਦੇ ਹੁਸ਼ਿਆਰਪਰ ਦੀਆਂ ਦੋ ਭੈਣਾਂ ਕਿਵੇਂ ਵਿਦੇਸ਼ ਵਿੱਚ ਛੋਟੀ ਉਮਰੇ ਸਿਆਸਤ ਵਿੱਚ ਉਤਰੀਆਂ

ਵੀਡੀਓ ਕੈਪਸ਼ਨ, ਹੁਸ਼ਿਆਰਪਰ ਦੀਆਂ ਦੋ ਭੈਣਾਂ ਨੇ ਕਿਵੇਂ ਵਿਦੇਸ਼ ਵਿੱਚ ਪੰਜਾਬ ਦਾ ਨਾਮ ਕੀਤਾ ਉੱਚਾ, ਇਹ ਮੁਕਾਮ ਕੀਤਾ ਹਾਸਲ
ਪੰਜਾਬ ਦੇ ਹੁਸ਼ਿਆਰਪਰ ਦੀਆਂ ਦੋ ਭੈਣਾਂ ਕਿਵੇਂ ਵਿਦੇਸ਼ ਵਿੱਚ ਛੋਟੀ ਉਮਰੇ ਸਿਆਸਤ ਵਿੱਚ ਉਤਰੀਆਂ

ਹੁਸ਼ਿਆਰਪੁਰ ਦੀਆਂ ਦੋ ਭੈਣਾਂ ਕੋਮਲਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਜਰਮਨੀ ਵਿੱਚ ਵਿਦੇਸ਼ੀ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤੀਆਂ ਹਨ। ਬੀਬੀਸੀ ਨਾਲ ਗੱਲਬਾਤ ਦੌਰਾਨ ਦੋਵਾਂ ਨੇ ਆਪਣੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਹੈ। ਸੁਣੋ ਹਰਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਦਾ ਪੂਰਾ ਇੰਟਰਵਿਊ।

ਰਿਪੋਰਟ - ਨਵਜੋਤ ਕੌਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)