ਜੇਲ੍ਹ ਤੋਂ ਬਾਹਰ ਨਸ਼ੇ ਦੀ ਤਸਕਰੀ ਕਰਨ ਵਾਲੀ ਬਿੱਲੀ ਫੜੀ ਗਈ
ਜੇਲ੍ਹ ਤੋਂ ਬਾਹਰ ਨਸ਼ੇ ਦੀ ਤਸਕਰੀ ਕਰਨ ਵਾਲੀ ਬਿੱਲੀ ਫੜੀ ਗਈ
ਪ੍ਰਕਾਸ਼ਿਤ
ਰੂਸ ਦੀ ਇੱਕ ਜੇਲ੍ਹ ਤੋਂ ਬਾਹਰ ਪੁਲਿਸ ਅਧਿਕਾਰੀਆਂ ਨਸ਼ੇ ਦੀ ਤਸਕਰੀ ਲਈ ਵਰਤੀ ਜਾ ਰਹੀ ਬਿੱਲੀ ਨੂੰ ਫੜਿਆ ਹੈ। ਉਸ ਨੇ ਕੱਪੜੇ ਦੇ ਬਣੇ ਦੋ ਕਾਲਰ ਪਹਿਨੇ ਹੋਏ ਸਨ, ਜਿਨ੍ਹਾਂ ਵਿੱਚ ਪਾਬੰਦੀਸ਼ੁਦਾ ਪਦਾਰਥ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ