ਇੱਕ ਦੁਰਲਭ ਬਾਘ ਨੂੰ ਜਦੋਂ 70 ਸਾਲ ਬਾਅਦ ਕੀਤਾ ਗਿਆ ਰਿਲੀਜ਼
ਇੱਕ ਦੁਰਲਭ ਬਾਘ ਨੂੰ ਜਦੋਂ 70 ਸਾਲ ਬਾਅਦ ਕੀਤਾ ਗਿਆ ਰਿਲੀਜ਼
ਪ੍ਰਕਾਸ਼ਿਤ
ਇਹ ਤਸਵੀਰਾਂ ਉਸ ਪਲ ਦੀਆਂ ਹਨ ਜਦੋਂ ਇੱਕ ਦੁਰਲਭ ਮਾਦਾ ਬਾਘ ਨੂੰ ਰਿਲੀਜ਼ ਕੀਤਾ ਗਿਆ। ਇਸ ਬਾਘ ਨੂੰ ਰੂਸ ਵਿੱਚੋਂ ਲਿਆ ਕੇ ਕਜਾਕਿਸਤਾਨ ਵਿੱਚ ਛੱਡਿਆ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ