35 ਕਿੱਲੋ ਦਾ ਬੈੱਡ ਚੁੱਕ ਕੇ ਕਿਉਂ ਦੌੜ ਲਾ ਰਹੇ ਇਹ ਲੋਕ

ਵੀਡੀਓ ਕੈਪਸ਼ਨ, 35 ਕਿੱਲੋ ਦਾ ਬੈੱਡ ਚੁੱਕ ਕੇ ਕਿਉਂ ਦੌੜ ਲਾ ਰਹੇ ਇਹ ਲੋਕ
35 ਕਿੱਲੋ ਦਾ ਬੈੱਡ ਚੁੱਕ ਕੇ ਕਿਉਂ ਦੌੜ ਲਾ ਰਹੇ ਇਹ ਲੋਕ
ਪ੍ਰਕਾਸ਼ਿਤ

ਇੱਕ ਪੋਲ ਉੁਪਰ ਬੈੱਡ ਚੁੱਕ ਕੇ ਦੌੜ ਲਾਉਂਦੇ ਇਨ੍ਹਾਂ ਲੋਕਾਂ ਦੀਆਂ ਇਹ ਤਸਵੀਰਾਂ ਸ੍ਰੀਲੰਕਾ ਦੀਆਂ ਹਨ। ਇੱਕ ਬੈੱਡ ਦਾ ਭਾਰ 35 ਕਿੱਲੋਗ੍ਰਾਮ ਹੈ। ਇਹ ਇੱਕ ਖੇਡ ਹੈ, ਜੋ ਸਿਲਾ ਅਤੇ ਤਮਿਲ ਨਿਊ ਈਅਰ ਫੈਸਟੀਵਲ ਦੇ ਹਿੱਸੇ ਵਜੋਂ ਹੁੰਦੀ ਹੈ।

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਖੇਡ ਇੱਥੋਂ ਦੇ ਲੋਕਾਂ ਨਾਲ ਇਸ ਲਈ ਜੁੜੀ ਹੈ ਕਿਉਂਕਿ ਇਥੋਂ ਦੇ ਲੋਕ ਹੱਥੀਂ ਬੈੱਡ ਬਣਾ ਕੇ ਮੋਢਿਆਂ 'ਤੇ ਚੁੱਕ ਕੇ ਬਾਹਰ ਵੇਚਣ ਜਾਂਦੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)