'ਮੈਂ ਦੋਵਾਂ ਧਰਮਾਂ ਦਾ ਸਨਮਾਨ ਕਰਦਾ ਹਾਂ', ਮੁਸਲਮਾਨ ਕਾਂਵੜੀਏ ਦੀ ਕਹਾਣੀ
'ਮੈਂ ਦੋਵਾਂ ਧਰਮਾਂ ਦਾ ਸਨਮਾਨ ਕਰਦਾ ਹਾਂ', ਮੁਸਲਮਾਨ ਕਾਂਵੜੀਏ ਦੀ ਕਹਾਣੀ
ਪ੍ਰਕਾਸ਼ਿਤ
ਸਾਉਣ ਦੇ ਮਹੀਨੇ ਬਹੁਤ ਸਾਰੇ ਸ਼ਰਧਾਲੂ ਕਾਂਵੜ ਯਾਤਰਾ ਵਿੱਚ ਹਿੱਸਾ ਲੈਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੈਦਲ ਯਾਤਰਾ ਪੂਰੀ ਕਰਦੇ ਹਨ। ਇਹ ਯਾਤਰਾ ਕਰਨ ਵਾਲੇ ਬਹੁਤੇ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ, ਕਾਂਵੜ ਯਾਤਰਾ ਕਰ ਰਹੇ ਇੱਕ ਮੁਸਲਮਾਨ ਨੌਜਵਾਨ ਨੇ ਕੀ ਦੱਸਿਆ। ਰਿਪੋਰਟ - ਸੁਮੇਧਾ ਪਾਲ, ਐਡਿਟ - ਰੁਬਾਇਤ ਬਿਸਵਾਸ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



